ਵੁਹਾਨ ਤੋਂ ਕੋਵਿਡ-19 ਡਾਇਰੀਆਂ: ਜਦੋਂ ਡਾਇਰੀਆਂ ਨਾਗਰਿਕ ਰਿਪੋਰਟਾਂ ਬਣ ਜਾਂਦੀਆਂ ਹਨ

“ਜਿਉਂ ਜਿਉਂ ਸਮਾਂ ਲੰਘਦਾ ਜਾਂਦਾ ਹੈ, ਡਾਇਰੀਆਂ ਤਿਤਲੀਆਂ ਵਿਚ ਬਦਲਣ ਵਾਲੀਆਂ ਸੁੰਡੀਆਂ ਵਰਗੀਆਂ ਸਾਬਤ ਹੁੰਦੀਆਂ ਹਨ।.”