23/02/2021

ਕਹਾਣੀਆਂ ਵੱਲੋਂ 23/02/2021

ਭਾਰਤੀ ਕਿਸਾਨਾਂ ਦਾ ਵਿਰੋਧ: ਸਰਕਾਰ ਦੇ ਆਦੇਸ਼ ਤੇ ਟਵਿੱਟਰ ਨੇ ਕੁਝ ਪ੍ਰਮੁੱਖ ਖਾਤੇ ਰੋਕ ਦਿੱਤੇ, ਫਿਰ ਬਹਾਲ ਕੀਤੇ।

ਟਵਿੱਟਰ ਨੇ ਖਾਤੇ ਬਹਾਲ ਕੀਤੇ ਅਤੇ ਭਾਰਤ ਸਰਕਾਰ ਨੇ ਕਿਹਾ "ਟਵਿੱਟਰ ਖ਼ੁਦ ਅਦਾਲਤ ਨਹੀਂ ਹੈ ਅਤੇ ਆਗਿਆ ਦੀ ਨਾਪਾਲਣਾ ਨੂੰ ਠੀਕ ਸਿੱਧ ਨਹੀਂ ਕਰ ਸਕਦਾ।"