31/01/2020

ਕਹਾਣੀਆਂ ਵੱਲੋਂ 31/01/2020

ਕੌਮਾਂਤਰੀ ਹੋਲੋਕਾਸਟ ਯਾਦਗਾਰ ਦਿਹਾੜਾ: ਆਉਸ਼ਵਿਤਸ ਦੇ ਚਿੱਤਰ

ਸਾਬਕਾ ਯੂਗੋਸਲਾਵੀਆ ਦੇ ਕਈ ਅਜਾਇਬਘਰਾਂ ਵਿੱਚੋਂ ਔਨਲਾਈਨ ਪੁਰਾਲੇਖ Znaci.net ਦੁਆਰਾ ਆਉਸ਼ਵਿਤਸ ਦੀਆਂ ਤਸਵੀਰਾਂ ਡਿਜੀਟਾਈਜ਼ ਕੀਤੀਆਂ ਗਈਆਂ ਹਨ। ਇਹ, ਬਾਕੀ ਸਭ ਦੇ ਨਾਲ, ਕਰੋਏਸ਼ੀਆ ਦੇ ਮੰਡਿਸ਼ ਪਰਿਵਾਰ ਦੇ ਕੈਦੀਆਂ ਦੀ ਦਾਸਤਾਨ ਦੱਸਦਿਆਂ ਹਨ।

ਟੁਨੀਸ਼ੀਆਈ ਬਲੌਗਰ ਅਤੇ ਮਨੁੱਖੀ ਅਧਿਕਾਰਾਂ ਵਾਸਤੇ ਲੜਨ ਵਾਲੀ, ਲੀਨਾ ਬੇਨ ਨੂੰ ਅਲਵਿਦਾ

ਅਸੀਂ ਲੀਨਾ ਬੇਨ ਮਹਿੰਨੀ ਦੀ ਮੌਤ ਦਾ ਸੋਗ ਮਨਾ ਰਹੇ ਹਾਂ। ਉਹ ਇੱਕ ਟੁਨੀਸ਼ੀਆਈ ਬਲੌਗਰ, ਮਨੁੱਖੀ ਅਧਿਕਾਰ ਕਾਰਕੁਨ, ਗਲੋਬਲ ਵੋਆਇਸਿਸ ਯੋਗਦਾਨੀ ਅਤੇ 2011 ਦੇ ਟੁਨੀਸ਼ੀਆਈ ਇਨਕਲਾਬ ਦਾ ਮੁੱਖ ਅੰਗ ਸੀ।