ਭਾਰਤ ਅਤੇ ਨੇਪਾਲ ਵਿੱਚ ਝੋਨੇ ਦੀਆਂ ਮੁੰਜਰਾਂ ਦੀ ਕਲਾਕਾਰੀ ਦੀ ਅਣਗੌਲੀ ਖ਼ੂਬਸੂਰਤੀ

ਘਰਾਂ ਨੂੰ ਝੋਨੇ ਦੀਆਂ ਮੁੰਜਰਾਂ ਤੋਂ ਬਣਾਏ ਖ਼ੂਬਸੂਰਤ ਰੂਪਾਂ ਨਾਲ ਸਜਾਉਣ ਦੀ ਪਰੰਪਰਾ ਹੌਲੀ-ਹੌਲੀ ਲੁਪਤ ਹੋ ਰਹੀ ਹੈ।