ਸੁਡਾਨ ‘ਚ ਰੋਸ ਦੀ ਪੈਰਵੀ ਕਰਦੀਆਂ ਔਰਤਾਂ

“ਔਰਤਾਂ ਕ੍ਰਾਂਤੀ ਦਾ ਅੱਗਾ, ਖੱਬਾ ਅਤੇ ਕੇਂਦਰ ਹਨ। ਲੋਕ ਪ੍ਰਦਰਸ਼ਨ ਕਰਨ ਸਮੇਂ ਸੋਚਦੇ ਹਨ ‘ਔਰਤ ਨੂੰ ਘਰ ਵਿੱਚ ਰਹਿਣਾ ਚਾਹੀਦਾ ਹੈ।’ ਸਾਡਾ ਕਹਿਣਾ ਹੈ – ਨਹੀਂ।”