ਕਹਾਣੀਆਂ ਵੱਲੋਂ 30/04/2019
ਸੁਡਾਨ ‘ਚ ਰੋਸ ਦੀ ਪੈਰਵੀ ਕਰਦੀਆਂ ਔਰਤਾਂ
"ਔਰਤਾਂ ਕ੍ਰਾਂਤੀ ਦਾ ਅੱਗਾ, ਖੱਬਾ ਅਤੇ ਕੇਂਦਰ ਹਨ। ਲੋਕ ਪ੍ਰਦਰਸ਼ਨ ਕਰਨ ਸਮੇਂ ਸੋਚਦੇ ਹਨ 'ਔਰਤ ਨੂੰ ਘਰ ਵਿੱਚ ਰਹਿਣਾ ਚਾਹੀਦਾ ਹੈ।' ਸਾਡਾ ਕਹਿਣਾ ਹੈ - ਨਹੀਂ।"
ਨੈੱਟੀਜਨ ਰਿਪੋਰਟ: ਕੀ ਭਾਰਤ ਵਿਚ ਖੇਤਰੀ ਇੰਟਰਨੈੱਟ ਪਾਬੰਦੀਆਂ ਦਾ ਸਿਲਸਲਾ ਕਦੇ ਰੁਕੇਗਾ?
ਭਾਰਤ ਵਿੱਚ ਇੰਟਰਨੈਟ ਉੱਤੇ ਰੋਕ, ਵੇਂਜ਼ੁਏਲਾ ਵਿੱਚ ਵਿਰੋਧੀ ਵੈੱਬਸਾਈਟਾਂ ਉੱਤੇ ਦਬਾਅ ਅਤੇ ਯੁਗਾਂਡਾ ਦਾ ਸ਼ੋਸ਼ਲ ਮੀਡੀਆ ਟੈਕਸ ਕਾਰਨ ਇੰਟਰਨੈਟ ਦੀ ਵਰਤੋਂ ਘਟ ਰਹੀ ਹੈ।
ਹਾਰੂਕੀ ਮੁਰਾਕਾਮੀ ਦੇ ਨਾਲ ਨਵੀਂ ਇੰਟਰਵਿਊ, ਹੈਸੀ ਜਪਾਨ ਬਾਰੇ ਪਿਛਲ-ਝਾਤ
"ਮੇਰੀਆਂ ਕਿਤਾਬਾਂ ਵਿਸ਼ੇਸ਼ ਤੌਰ 'ਤੇ ਪੜ੍ਹੀਆਂ ਜਾ ਰਹੀਆਂ ਜਾਪਦੀਆਂ ਹਨ ਖ਼ਾਸ ਕਰਕੇ ਇਸ ਲਈ ਜਦੋਂ ਜੋ ਪਹਿਲਾਂ ਸਾਡੇ ਕੋਲ ਸੀ ਉਹ ਅਚਾਨਕ ਖ਼ਤਮ ਹੋ ਗਿਆ"