ਅੱਜ ਗਲੋਬਲ ਵੋਆਇਸਿਸ ਦੀ ਸਹਾਇਤਾ ਕਰੋ!

ਇਸ ਸਾਲ ਅਸੀਂ ਜੋ ਸਭ ਤੋਂ ਵੱਧ ਦਿਲਚਸਪ ਚੀਜ਼ਾਂ ਕੀਤੀਆਂ ਉਨ੍ਹਾਂ ਵਿੱਚੋਂ ਇੱਕ ਸਾਂਝੇ ਵਿਚਾਰ-ਵਟਾਂਦਰੇ ਦਾਇੱਕ ਸਮੁੱਚੇ-ਭਾਈਚਾਰੇ ਦੇ ਪਧਰ ਦਾ ਤਜਰਬਾ ਸੀ। ਦੁਨੀਆ ਭਰ ਦੇ ਤਕਰੀਬਨ 200 ਗਲੋਬਲ ਵੋਆਇਸਿਸ ਮੈਂਬਰਾਂ ਨੇ ਦੋ ਮਹੀਨੇ ਇਹ ਬਹਿਸ ਕਰਦਿਆਂ ਗੁਜ਼ਾਰੇ ਕਿ ਸਾਡੀ ਕਮਿਊਨਿਟੀ ਉਹ ਮਹੱਤਵਪੂਰਣ ਕਹਾਣੀਆਂ ਕਹਿਣ ਲਈ ਮਹਿੰਮ ਦੀ ਅਗਵਾਈ ਕਿਵੇਂ ਜਾਰੀ ਰੱਖੇਗੀ, ਜੋ ਪਾਠਕਾਂ ਨੂੰ ਉਨ੍ਹਾਂ ਦੇ ਭਾਈਚਾਰਿਆਂ ਅਤੇ ਰਾਸ਼ਟਰੀ ਸਰਹੱਦਾਂ ਤੋਂ ਅੱਗੇ ਕੀ ਹੋ ਰਿਹਾ ਹੈ, ਇਹ ਸਮਝਣ ਵਿੱਚ ਮਦਦ ਕਰਦੀਆਂ ਹਨ।

ਕਮਿਊਨਿਟੀ ਪੱਧਰ ਦੀ ਸ਼ਮੂਲੀਅਤ ਵਿੱਚ ਇਹ ਤਜ਼ਰਬਾ ਸਾਨੂੰ 2019 ਵਿੱਚ ਇੱਕ ਬਹੁਤ ਵਧੀਆ ਸਥਿਤੀ ਪ੍ਰਦਾਨ ਕਰਦਾ ਹੈ। ਪਿਛਲੇ 13 ਸਾਲਾਂ ਤੋਂ, ਸਾਡੀ ਮਜ਼ਬੂਤ ਅਤੇ ਹਮਦਰਦੀਪੂਰਨ ਕਮਿਊਨਿਟੀ ਕਹਾਣੀਆਂ ਦੀ ਰਿਪੋਰਟ ਦਿੰਦੀ ਹੈ ਅਤੇ ਸਭਿਆਚਾਰਾਂ ਭਾਸ਼ਾਵਾਂ ਅਤੇ ਰਾਇ ਦੇ ਭਿੰਨਤਾਵਾਂ ਤੋਂ ਪਾਰ ਡੂੰਘੇ ਸੰਬੰਧ ਸਥਾਪਤ ਕਰਦੀ ਹੈ। ਸਾਡਾ ਕੰਮ ਇਸ ਗੱਲ ਦਾ ਸਬੂਤ ਹੈ ਕਿ ਭਿੰਨਤਾ ਦੀਆਂ ਲਕੀਰਾਂ ਤੋਂ ਪਾਰ ਮਨੁੱਖੀ ਸੰਬੰਧ ਕਿਵੇਂ ਲੋਕਾਂ ਦੀ ਦੁਨੀਆਂ ਦੀ ਸਮਝ ਨੂੰ ਬਦਲ ਸਕਦੇ ਹਨ।

ਜੇਕਰ ਇਸ ਬਲਾਗ ਪੋਸਟ ਨੂੰ ਪੜ੍ਹ ਰਹੇ ਹਰ ਕੋਈ $ 25 ਦਾ ਯੋਗਦਾਨ ਪਾਏ, ਤਾਂ ਅਸੀਂ ਸਾਡੇ ਨਿਊਜ਼ਰੂਮ ਨੂੰ ਚਲਾਉਣ ਦੇ ਖਰਚੇ ਪੂਰੇ ਕਰ ਸਕਦੇ ਹਾਂ।

ਸਾਡੇ ਕੰਮ ਨੂੰ ਜਾਰੀ ਰੱਖਣ ਵਿੱਚ ਮਦਦ ਕਰਨ ਲਈ ਦਾਨ ਕਰੋ ਜੀ!

I support Global Voices’ work!

ਚਰਚਾ ਸ਼ੁਰੂ ਕਰੋ

ਲੇਖਕ, ਕਿਰਪਾ ਕਰਕੇ ਲਾਗ ਇਨ »

ਦਿਸ਼ਾ ਨਿਰਦੇਸ਼

  • ਸਾਰੀਆਂ ਟਿੱਪਣੀਆਂ ਦੀਆਂ ਸੰਚਾਲਕ ਵੱਲੋਂ ਸਮੀਖਿਆ ਕੀਤੀ ਜਾਂਦੀ ਹੈ. ਆਪਣੀ ਟਿੱਪਣੀ ਇਕ ਤੋਂ ਵੱਧ ਦਰਜ ਨਾ ਕਰੋ ਜਾਂ ਇਸ ਨੂੰ ਸਪੈਮ ਦੇ ਤੌਰ ਤੇ ਪਛਾਣਿਆ ਜਾ ਸਕਦਾ ਹੈ.
  • ਕਿਰਪਾ ਕਰਕੇ ਹੋਰਨਾਂ ਨਾਲ ਆਦਰ ਨਾਲ ਪੇਸ਼ ਆਓ. ਨਫ਼ਰਤ ਵਾਲੇ ਭਾਸ਼ਣ, ਅਸ਼ਲੀਲਤਾ ਅਤੇ ਨਿੱਜੀ ਹਮਲੇ ਰੱਖਣ ਵਾਲੀਆਂ ਟਿੱਪਣੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ.